Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harsan. 1. ਖੁਸ਼ੀ, ਅਨੰਦ। 2. ਹਰ ਦੇ ਹਨ, ਦੂਰ ਹੁੰਦੇ ਹਨ। 1. delighted. 2. rid off, erased. ਉਦਾਹਰਨਾ: 1. ਦਰਸਨ ਪਰਸਨ ਸਰਸਨ ਹਰਸਨ ॥ Raga Aaasaa 5, 134, 1:1 (P: 404). 2. ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ॥ Raga Kaanrhaa 5, 29, 1:1 (P: 1303).
|
SGGS Gurmukhi-English Dictionary |
1. delighted. 2. erased.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਹਰਸ਼ਣ. ਸੰਗਯਾ- ਆਨੰਦ ਹੋਣ ਦੀ ਕ੍ਰਿਯਾ। 2. ਵਿ. ਆਨੰਦ ਦਾਤਾ. ਆਨੰਦ ਕਰਨ ਵਾਲਾ. “ਦਰਸਨ ਪਰਸਨ ਸਰਸਨ ਹਰਸਨ.” (ਆਸਾ ਮਃ ੫) 3. ਸੰ. ਹ੍ਰਾਸਨ. ਨਾਮ/n. ਘਟਾਉਣਾ. ਕਮ ਕਰਨਾ. ਮਿਟਾਉਣਾ. “ਦੋਖ ਸਗਲ ਮਲ ਹਰਸਨ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|