Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harihaaᴺ. ਹੇ ਪ੍ਰਭੂ!। O Lord. ਉਦਾਹਰਨ: ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ ॥ Funhe, Guru Arjan Dev, 2:4 (P: 1361).
|
SGGS Gurmukhi-English Dictionary |
‘Harihaan’ a resonant word that is repeated with some sentences just for the sound of it.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰਬੋਧਨ. ਹੇ ਹਰਿ! ਫੁਨਹੇ ਛੰਦਾਂ ਦੇ ਅੰਤ “ਹਰਿ ਹਾਂ” ਸ਼ਬਦ ਐਸੇ ਹੀ ਵਰਤਿਆ ਹੈ, ਜੈਸੇ- ਅੜਿੱਲ ਦੇ ਪਿਛਲੇ ਚਰਣ ਵਿੱਚ ਹੋ! ਆਉਂਦਾ ਹੈ। 2. ਦੇਖੋ- ਪੁਨਹਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|