Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
halaahal. ਮਦਿਰਾ, ਸ਼ਰਾਬ, ਜ਼ਹਿਰ। wine, liquor, poison. ਉਦਾਹਰਨ: ਜੋ ਹਲਾਹਲ ਸੋ ਪੀਵੈ ਬਉਰਾ ॥ Raga Gaurhee 5, 82, 3:1 (P: 180).
|
SGGS Gurmukhi-English Dictionary |
liquor, poison.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. deadly poison.
|
Mahan Kosh Encyclopedia |
ਸੰਸਕ੍ਰਿਤ ਵਿੱਚ ਹਲਹਲ, ਹਲਾਹਲ ਅਤੇ ਹਾਲਾਹਲ ਤਿੰਨੇ ਸ਼ਬਦ ਸਹੀ ਹਨ. ਨਾਮ/n. ਉਹ ਜ਼ਹਿਰ, ਜੋ ਹਲ ਦੀ ਤਰਾਂ ਮੇਦੇ ਵਿੱਚ ਲੀਕਾਂ ਪਾ ਦੇਵੇ. ਦੇਖੋ- ਫ਼ਾ. [ہلاہل] ਹਲਾਹਲ. “ਛਾਰ ਭਯੋ ਦਲ ਦਾਨਵ ਕੋ ਜਿਮਿ ਘੂਮ ਹਲਾਹਲ ਕੀ ਮਖੀਆਂ.” (ਚੰਡੀ ੧) ਜਿਸ ਤਰਾਂ ਜਹਿਰ ਉੱਪਰ ਫੇਰਾ ਪਾਉਣ ਵਾਲੀ ਮੱਖੀਆਂ ਮਰ ਜਾਂਦੀਆਂ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|