Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
halee. ਹਿਲਦਾ, ਡੋਲਦਾ। reel, toss about. ਉਦਾਹਰਨ: ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥ Raga Kedaaraa 5, 14, 1:1 (P: 1122).
|
SGGS Gurmukhi-English Dictionary |
tossed about.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਹਲਣਾ. “ਈਤ ਊਤ ਨ ਹਲੀ.” (ਕੇਦਾ ਮਃ ੫) 2. ਸੰ. हलिन्. ਵਿ. ਹਲਵਾਲਾ। 3. ਨਾਮ/n. ਬਲਰਾਮ. ਹਲਧਰ. “ਕਾਨ੍ਹ ਹਲੀ ਬਲ ਕੈ ਤਬ ਹੀ ਚਤੁਰੰਗ ਦਸੋ ਦਿਸ ਬੀਚ ਬਗਾਈ.” (ਕ੍ਰਿਸਨਾਵ) 4. ਹਲਵਾਹਕ ਕ੍ਰਿਸਾਣ. ਹਾਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|