Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haaᴺdee. ਖਾਣਾ ਬਣਾਨ ਦਾ ਭਾਂਡਾ, ਮਿੱਟੀ ਦੀ ਤੌੜੀ। pot, earthen cooking pot. ਉਦਾਹਰਨ: ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ Raga Todee, Naamdev, 3, 1:1 (P: 718). ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ ॥ Salok, Kabir, 70:2 (P: 1368).
|
English Translation |
n.f. kettle, cooking pot, casserole, pipkin, stew-pan; cooked meat or vegetable; (of lamp) globular chimney or shade.
|
Mahan Kosh Encyclopedia |
ਸੰ. हण्डा ਅਤੇ हण्डिका- ਹੰਡਾ ਅਤੇ ਹੰਡਿਕਾ. ਨਾਮ/n. ਹੰਡਿਯਾ. ਭੋਜਨ ਪਕਾਉਣ ਦਾ ਪਾਤ੍ਰ. “ਕੁੰਭਾਰ ਕੇ ਘਰ ਹਾਂਡੀ ਆਛੈ.” (ਟੋਡੀ ਨਾਮਦੇਵ) 2. ਕੰਚ (ਕੱਚ) ਦਾ ਹਾਂਡੀ ਦੇ ਆਕਾਰ ਦਾ ਪਾਤ੍ਰ, ਜੋ ਰੌਸ਼ਨੀ ਕਰਨ ਲਈ ਛੱਤ ਨਾਲ ਲਟਕਾਈਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|