Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haak. 1. ਪੁਕਾਰ, ਆਵਾਜ਼, ਸਦ (ਨਿਰਣਯ); ਧਕਣ ਨਾਲ। 2. ਹਿਕ ਕੇ। 1. call; driven forward. 2. drive. ਉਦਾਹਰਨਾ: 1. ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥ Raga Soohee, Kabir, 4, 1:2 (P: 793). 2. ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥ Raga Maajh 1, Vaar 19ਸ, 1, 1:2 (P: 147).
|
SGGS Gurmukhi-English Dictionary |
1. call; command. 2. driven.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f call, shout.
|
Mahan Kosh Encyclopedia |
ਨਾਮ/n. ਪੁਕਾਰ. ਆਵਾਜ਼. ਸੱਦ. “ਜਰਾ ਹਾਕ ਦੀ ਸਭ ਮਤਿ ਥਾਕੀ.” (ਸੂਹੀ ਕਬੀਰ) ਜਦ ਬੁਢੇਪੇ ਨੇ ਹਾਕ ਮਾਰੀ, ਤਦ ਸਾਰੀ ਬੁੱਧਿ ਥਕ ਗਈ। 2. ਹ਼ੱਕ਼. ਦੇਖੋ- ਹਕ. “ਸੋਈ ਸਚ ਹਾਕ.” (ਵਾਰ ਰਾਮ ੨ ਮਃ ੫) 3. ਦੇਖੋ- ਹਾਕੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|