Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haaṫʰ. ਹਠ ਵਾਲਾ, ਦ੍ਰਿੜ ਚਿਤ। resolute, adamant. ਉਦਾਹਰਨ: ਫਉਜ ਸਤਾਣੀ ਹਾਠ ਪੰਚਾਂ ਜੋੜੀਐ ॥ Raga Goojree 5, Vaar 15:2 (P: 522).
|
Mahan Kosh Encyclopedia |
ਵਿ. ਹਠ ਕਰਨ ਵਾਲਾ. ਦ੍ਰਿੜ੍ਹਚਿੱਤ. “ਰਿਸਵੰਤ ਹਾਠ ਹਮੀਰ.” (ਕਲਕੀ) “ਫੌਜ ਸਤਾਣੀ ਹਾਠ ਪੰਜਾਂ ਜੋੜੀਐ.” (ਵਾਰ ਗੂਜ ੨ ਮਃ ੫) 2. ਨਾਮ/n. ਪੱਖ. ਧਿਰ. “ਹਾਠਾ ਦੋਵੈ ਕੀਤੀਓ.” (ਵਾਰ ਮਾਰੂ ੨ ਮਃ ੫) ਪ੍ਰਵ੍ਰਿੱਤਿ ਅਤੇ ਨਿਵ੍ਰਿੱਤਿ ਦੋਵੇਂ ਧਿਰਾਂ। 3. ਫੌਜ ਦਾ ਪਰਾ. “ਡਹੇ ਜੁ ਖੇਤ ਜਟਾਲੇ ਹਾਠਾਂ ਜੋੜਕੈ.” (ਚੰਡੀ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|