Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haaṫ. ਤਿਆਗਨ ਯੋਗ (ਸ਼ਬਦਾਰਥ’ ਇਸ ਦੇ ਅਰਥ ‘ਨਸ਼ਟ ਰੂਪ’ ਕਰਦਾ ਹੈ ਅਤੇ ‘ਦਰਪਨ’ ‘ਆਤਮਕ ਮੌਤ’)। for abandonment, for foregoing. ਉਦਾਹਰਨ: ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ ॥ Raga Kaanrhaa 5, 42, 2:1 (P: 1306).
|
SGGS Gurmukhi-English Dictionary |
destruction.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਹਤ। 2. ਸੰ. हात- ਹਾਤ. ਤਿਆਗਿਆ ਹੋਇਆ। 2. ਹਾਤਵ੍ਯ. ਤਿਆਗਣ ਯੋਗ੍ਯ. ਤਰਕ ਕਰਨੇ ਲਾਇਕ. “ਬਿਨ ਨਾਮ ਨਾਨਕ ਹਾਤ.” (ਕਾਨ ਮਃ ੫) 3. ਅ਼. [ہات] ਲਿਆ. ਦੇਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|