Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haan. ਨਾਸ ਹੋ ਗਏ। destroyed, erased. ਉਦਾਹਰਨ: ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥ Raga Aaasaa 5, Chhant 14, 4:5 (P: 462).
|
English Translation |
n.m., n.f. loss, damage, detriment, harm, disadvantage.
|
Mahan Kosh Encyclopedia |
ਸੰ. ਨਾਮ/n. ਤ੍ਯਾਗ। 2. ਦੇਖੋ- ਹਾਯਨ. “ਹਾਨ ਬਿਖੈ ਜੇਉ ਜ੍ਵਾਨ ਹੁਤੇ.” (ਕ੍ਰਿਸਨਾਵ) ਜੋ ਹਾਯਨ (ਵਰ੍ਹਿਆਂ) ਵਿੱਚ ਸਮਾਨ ਸਨ. ਅਰਥਾਤ- ਹਮਉਮਰ (ਹਾਣਿ) ਸਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|