Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haari-o. 1. ਹਾਰ ਗਿਆ, ਰਹਿ ਗਿਆ। 2. ਗੁਆਇਆ। 3. ਥਕ ਗਿਆ ਹਾਂ। 4. ਹਟਿਆ, ਮੁੜਿਆ । 1. grown weary. 2. lost. 3. tired. 4. refrained, withdrawn. ਉਦਾਹਰਨਾ: 1. ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥ Raga Gaurhee 5, 125, 2:1 (P: 206). 2. ਸਾਧਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥ (ਅਜਾਂਈ ਗੁਆਇਆ). Raga Devgandhaaree 5, 30, 1:1 (P: 534). 3. ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ Raga Devgandhaaree 9, 3, 2:1 (P: 536). 4. ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥ Raga Jaitsaree Ravidas, 1, 5:2 (P: 710).
|
SGGS Gurmukhi-English Dictionary |
1. defeated, grown weary, tired of, became exausted. 2. lost.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹਾਰਿਆ) ਵਿ. ਪਰਾਜੈ ਨੂੰ ਪ੍ਰਾਪਤ ਹੋਇਆ। 2. ਬਲ ਰਹਿਤ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|