Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haaro. 1. ਮਾਲਾ, ਹਾਰ। 2. ਵਾਲਾ। 3. ਹਾਰ ਮੰਨ ਲੈਣ ਵਾਲਾ। 1. necklace. 2. one. 3. defeated. ਉਦਾਹਰਨਾ: 1. ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥ Raga Gaurhee 3, Chhant 1, 2:6 (P: 244). 2. ਹੈ ਨਾਹੀ ਕੋਊ ਬੂਝਨ ਹਾਰੋ ਜਾਨੈ ਕਵਨੁ ਭਤਾ ॥ Raga Goojree 5, 11, 1:1 (P: 498). 3. ਜੀਤੋ ਬੂਡੈ ਹਾਰੋ ਤਿਰੈ ॥ Raga Bhairo, Kabir, 14, 3:1 (P: 1161).
|
Mahan Kosh Encyclopedia |
ਦੇਖੋ- ਹਾਰਾ। 2. ਹਾਰਿਆ ਹੋਇਆ. “ਜੀਤੋ ਬੂਡੈ ਹਾਰੋ ਤਰੈ.” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|