Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haavaa. ਹਾਉਕਾ, ਵਿਛੋਡੇ ਦਾ ਦੁੱਖ (‘ਮਹਾਨਕੋਸ਼’ ਇਸ ਦਾ ਅਰਥ ‘ਪਛਤਾਵਾਂ’ ਕਰਦਾ ਹੈ)। regret, repentance. ਉਦਾਹਰਨ: ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ ॥ Raga Vadhans 5, 7, 1:2 (P: 563).
|
SGGS Gurmukhi-English Dictionary |
1. regret, repentance. 2. the more.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. sigh, suspiration; grief, sorrow, pangs of separation.
|
Mahan Kosh Encyclopedia |
ਨਾਮ/n. ਹਾਹੁਕਾ। 2. ਪਛਤਾਵਾ. ਪਸ਼ਚਾਤਾਪ. “ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ.” (ਵਡ ਮਃ ੫) 3. ਵਿਯੋਗ. “ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ.” (ਗਉ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|