Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haavæ. ਹਾਉਕੇ, ਵਿਛੋਡੇ ਦਾ ਦੁੱਖ। regret, repentance, grief. ਉਦਾਹਰਨ: ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ (ਵਿਛੋੜੇ ਦੇ ਦੁੱਖ, ਝੋਰੇ). Raga Gaurhee 1, Chhant 1, 1:2 (P: 242). ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥ Raga Gaurhee 3, Chhant 2, 4:3 (P: 244).
|
SGGS Gurmukhi-English Dictionary |
in regret/repentance, in grief.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹਾਵੇ) ਹਾਵਾ ਦਾ ਬਹੁ ਵਚਨ. “ਤਿਨ ਕਦੇ ਨ ਚੁਕਨਿ ਹਾਵੇ.” (ਵਾਰ ਰਾਮ ੨ ਮਃ ੫) 2. ਹਾਵਿਆਂ ਕਰਕੇ. “ਨੀਦ ਨ ਆਵੈ ਹਾਵੈ.” (ਬਿਲਾ ਮਃ ੫ ਪੜਤਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|