Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hik. ਇਕ। one. ਉਦਾਹਰਨ: ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ ॥ Raga Jaitsaree 5, Chhant 1, 2:2 (P: 703). ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ ॥ Raga Soohee 5, Asatpadee 4, 6:2 (P: 761).
|
SGGS Gurmukhi-English Dictionary |
one.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਹਿੱਕ। 2. ਸਿੰਧੀ ਅਤੇ ਲਹਿੰਦੀ ਪੰਜਾਬੀ. ਹਿਕੁ. ਇੱਕ. ਏਕ. ਡਿੰਗ. ਹੇਕ. “ਜੇ ਡੇਖੈ ਹਿਕ ਵਾਰ.” (ਵਾਰ ਮਾਰੂ ੨ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|