Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hiree-aa. ਚੁਰਾਉਂਦਾ ਹੈ। steals, snatches. ਉਦਾਹਰਨ: ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ Raga Soohee 5, 44, 2:1 (P: 746).
|
SGGS Gurmukhi-English Dictionary |
steals, defrauds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਹਰਣ ਕਰਤਾ. ਲੈਜਾਣ ਵਾਲਾ. ਚੁਰਾਉਣ ਵਾਲਾ. ਹਰੀਆ. “ਪਰ ਕਉ ਹਿਰੀਆ.” (ਸੂਹੀ ਮਃ ੫ ਪੜਤਾਲ) ਪਰਧਨ ਦਾ ਹਰੀਆ. “ਕਾਨ੍ਹ ਬਡੇ ਰਸ ਕੇ ਹਿਰੀਆ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|