Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hiᴺṇy⒰. ਪੌਦੇ ਤੋਂ ਰਸ ਰੂਪ ਵਿਚ ਨਿਕਲਿਆ ਇਕ ਗੰਧਦਾਰ ਪਦਾਰਥ ਜੋ ਔਸ਼ਧੀ ਵੀ ਹੈ ਤੇ ਦਾਲ ਸਬਜ਼ੀ ਵਿਚ ਤੜਕਾ ਲਾ ਕੇ ਵੀ ਵਰਤੀ ਜਾਂਦੀ ਹੈ। asafetida. ਉਦਾਹਰਨ: ਫਰੀਦਾ ਰਹੀਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥ Salok, Farid, 33:2 (P: 1379).
|
Mahan Kosh Encyclopedia |
(ਹਿੰਙ) ਦੇਖੋ- ਹਿੰਗ. “ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ.” (ਸ. ਫਰੀਦ) ਭਾਵ- ਮੰਦ ਵਾਸਨਾ ਰੂਪ ਹਿੰਗ ਵਿੱਚ ਵੇੜ੍ਹੀ (ਵੇਸ਼੍ਟਿਤ) ਰਹੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|