Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
heeᴺ-u. ਦਿਲ, ਆਤਮਾ। soul, mind. ਉਦਾਹਰਨ: ਇਹੁ ਤਨੁ ਤੁਮੑਰਾ ਸਭੁ ਗ੍ਰਿਹੁ ਧਨੁ ਤੁਮਰਾ ਹੀਂਉ ਕੀਓ ਕੁਰਬਾਨਾਂ ॥ Raga Saarang 5, 46, 1:2 (P: 1213).
|
Mahan Kosh Encyclopedia |
(ਹੀਉ) ਨਾਮ/n. ਹ੍ਰਿਦਯ. ਅੰਤਕਰਣ. “ਹੀਉ ਕੀਓ ਕੁਰਬਾਨਾ.” (ਸਾਰ ਮਃ ੫) 2. ਵਿਵੇਕਸ਼ਕਤਿ. ਜ਼ਮੀਰ. “ਹੀਂਉ ਦੇਉ, ਸਭ ਤਨੁ ਮਨ ਅਰਪਉ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|