Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
heed⒰. ਹਿਰਦਾ। mind, heart. ਉਦਾਹਰਨ: ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥ Raga Maaroo 3, Vaar 14, Salok, 1, 1:1 (P: 1090).
|
SGGS Gurmukhi-English Dictionary |
path, way.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹ੍ਰਿਦਯ. ਹਿਰਦਾ. ਅੰਤਹਕਰਣ। 2. ਸੰ. हूड्. ਧਾ. ਜਾਣਾ. ਗਮਨ। 3. ਨਾਮ/n. ਗਤਿ. ਚਾਲ. “ਭੋਲਤਣਿ ਭੈ ਮਨਿ ਵਸੈ ਹੇਕੋ ਪਾਧਰੁ ਹੀਡੁ.” (ਮਃ ੧ ਵਾਰ ਮਾਰੂ ੧) ਇੱਕੋ ਰਾਹ ਅਤੇ ਇੱਕੋ ਚਾਲ ਹੈ, ਜਿਸ ਦੇ ਭੁੱਲਣ ਤੋਂ ਮਨ ਵਿੱਚ ਡਰ ਵਸਦਾ ਹੈ. ਦੇਖੋ- ਹੀਂਡ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|