Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
heelṛaa. ਬਹਾਨਾ। pretence, pretext. ਉਦਾਹਰਨ: ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥ Raga Vadhans 1, Alaahnneeaan 1, 3:1 (P: 579).
|
SGGS Gurmukhi-English Dictionary |
opportunity, pretence, pretext.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹੀਲਾ, ਹੀਲੌ) ਨਾਮ/n. ਛਲ. ਫਰੇਬ। 2. ਦੁੱਖ. “ਮਨ ਨ ਸੁਹੇਲਾ ਪਰਪੰਚ ਹੀਲਾ.” (ਗਉ ਮਃ ੫) “ਸਾਧਨ ਕੋ ਹਰਤਾ ਜੋਉ ਹੀਲੌ.” (ਕ੍ਰਿਸਨਾਵ) 3. ਅ਼. [حِیلہ] ਹ਼ੀਲਹ. ਬਹਾਨਾ. “ਹੀਲੜਾ ਏਹੁ ਸੰਸਾਰੋ.” (ਵਡ ਮਃ ੧ ਅਲਾਹਣੀ) 4. ਆਪਣੇ ਬਚਾਉ ਲਈ ਯੁਕਤਿ ਸੋਚਣ ਦੀ ਕ੍ਰਿਯਾ (ਤਦਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|