Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hukmaa. ਫੁਰਮਾਨ; ਹੁਕਮ ਦੇ ਸਕਨ ਵਾਲਾ। command; one who can issue command. ਉਦਾਹਰਨ: ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥ (ਆਗਿਆ ਦੇਣ ਦੀ ਸਮਰਥਾ ਰੱਖਣ ਵਾਲਾ, ਹਾਕਮ). Raga Goojree 5, Asatpadee 1, 7:2 (P: 507).
|
Mahan Kosh Encyclopedia |
ਅ਼. [حُکما] ਹ਼ੁਕਮਾ. ਹ਼ਕੀਮ ਦਾ ਬਹੁ ਵਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|