Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hool. ਰੌਲਾ (‘ਮਹਾਨਕੋਸ਼’ ਇਸ ਨੂੰ ਅਰਬੀ ਸ਼ਬਦ ‘ਹੋਲ’ ਤੋ ਵਿਉਤਪਤ ਮੰਨ ਅਰਥ ‘ਚਾਰੇ ਪਾਸੇ ਵਲਣ ਦੀ ਕ੍ਰਿਯਾ’ ਕਰਦਾ ਹੈ)। noise, hullabaloo; shrieks. ਉਦਾਹਰਨ: ਅਗੈ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥ Salok, Farid, 98:2 (P: 1383).
|
SGGS Gurmukhi-English Dictionary |
noise, hullabaloo; shrieks.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਹੱਲਾ. ਹਮਲਾ. “ਦੇਕਰ ਏਕ ਬਾਰ ਦਲ ਹੂਲ.” (ਗੁਪ੍ਰਸੂ) 2. ਤਲਵਾਰ ਦੀ ਨੋਕ। 3. ਅ਼. [حوَل] ਹ਼ੌਲ. ਘੇਰਨਾ. ਚਾਰੇ ਪਾਸੇ ਵਲਣ ਦੀ ਕ੍ਰਿਯਾ. “ਹੂਲ ਪਵੈ ਕਾਹਾਹਾ.” (ਸ. ਫਰੀਦ) ਚੁਫੇਰਿਓਂ ਘੇਰਕੇ ਹਾਹਾਕਾਰ. “ਜੋਧਿਆਂ ਦੇਖਣ ਆਈਆਂ ਹੂਲੇ ਹੋਈਆਂ.” (ਰਾਮਾਵ) ਚਾਰੇ ਪਾਸੇ ਇਕੱਠੀਆਂ ਹੋਈਆਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|