Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoohoo. ਇੰਦਰ ਦੇ ਦਰਬਾਰ ਦਾ ਇਕ ਗਵਈਆ (ਗੰਧਰਵ)। one of the musician in the Court of Indra. ਉਦਾਹਰਨ: ਹਾਹਾ ਹੂਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥ Raga Malaar 5, 25, 1:2 (P: 1272).
|
Mahan Kosh Encyclopedia |
ਇੰਦ੍ਰ ਦੀ ਸਭਾ ਦਾ ਇੱਕ ਗੰਧਰਵ. ਦੇਖੋ- ਹਾਹਾ ਹੂਹੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|