Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
héraa. 1. ਦੇਖਿਆ। 2. ਮਾਸ (ਭਾਵ)। 1. see. 2. piece of meat. ਉਦਾਹਰਨਾ: 1. ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭੁ ਹੇਰਾ ॥ Raga Todee 4, 1, 1:1 (P: 711). ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥ (ਵੇਖੀ ਜਾਂਦੀ, ਦਿਸਦੀ). Raga Bilaaval 5, 117, 2:2 (P: 827). 2. ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥ Salok, Kabir, 188:2 (P: 1374).
|
SGGS Gurmukhi-English Dictionary |
1. see, behold. 2. piece of meat.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਹੇਕ.
|
Mahan Kosh Encyclopedia |
ਵਿ. ਹੇਰਨ ਕੀਤਾ. ਦੇਖਿਆ। 2. ਨਾਮ/n. ਅਹੇਰੀ (ਸ਼ਿਕਾਰੀ) ਦਾ ਕਰਮ. ਮ੍ਰਿਗਯਾ। 3. ਭਾਵ- ਮਾਂਸ. “ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ?” (ਸ. ਕਬੀਰ) 4. ਲੰਮੀ ਹੇਕ ਨਾਲ ਗਾਇਆ ਹੋਇਆ ਇੱਕ ਪੰਜਾਬੀ ਗੀਤ. ਇਹ ਖਾਸ ਕਰਕੇ ਵਿਆਹ ਸਮੇ ਗਾਈਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|