Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hæ. 1. ਹੋਂਣ ਦੀ ਵਰਤਮਾਨ ਕਿਰਿਆ। 2. ਹਨ। 3. ਹੈਂ। 4. ਹੀ, ਕੇਵਲ। 5. ਹੋਂਦ (ਹੈ)। 1. is. 2. are. 3. are. 4. only. 5. existence. ਉਦਾਹਰਨਾ: 1. ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ Japujee, Guru Nanak Dev, 27:18 (P: 6). ਉਦਾਹਰਨ: ਸਭ ਮਹਿ ਜੋਤਿ ਜੋਤਿ ਹੈ ਸੋਇ ॥ Raga Dhanaasaree 1, Sohlay, 3, 3:1 (P: 13). ਹੈ ਕੋਈ ਰਾਮ ਪਿਆਰੋ ਗਾਵੈ ॥ (ਪ੍ਰਸ਼ਨ ਵਾਚਕ). Raga Gaurhee 5, 117, 1:1 (P: 203). 2. ਜਿਸ ਕੇ ਜੀਅ ਪਰਾਣ ਹੈ ਮਨਿ ਵਸਿਆ ਸੁਖੁ ਹੋਇ ॥ Raga Sireeraag 1, 11, 2:3 (P: 18). ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ Raga Vadhans 4, Vaar 12:1 (P: 590). 3. ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥ Raga Sireeraag 4, Vaar 7:1 (P: 85). 4. ਅੰਤੁ ਤੇਰਾ ਤੂੰ ਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥ Raga Bihaagarhaa 5, Chhant 1, 1:5 (P: 542). ਤੁਝੁ ਊਪਰਿ ਮੇਰਾ ਹੈ ਮਾਣਾ, ਤੂ ਹੈ ਮੇਰਾ ਤਾਣਾ ਰਾਮ ॥ Raga Soohee 5, Chhant 4, 3:1 (P: 779). 5. ਹੈ ਤੂ ਹੈ ਤੂ ਹੋਵਨਹਾਰ ॥ Raga Tilang 5, 2, 2:1 (P: 724).
|
SGGS Gurmukhi-English Dictionary |
1. exists. 2. is, have, has, does. 3. cry out ‘hi!’. 3. (axillary v) happened.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) aux.v. is (for third person singular). (2) interj. same as ਹਾਂਏਂ, what?
|
Mahan Kosh Encyclopedia |
ਨਾਮ/n. ਹੋਣ ਦੀ ਵਰਤਮਾਨ ਕ੍ਰਿਯਾ. ਅਸ੍ਤਿ. “ਹੈ ਭੀ ਸਚੁ.” (ਜਪੁ) 2. ਸੰ. हय- ਹਯ. ਘੋੜਾ. “ਹੈ ਗਇ ਬਾਹਨ.” (ਸ. ਕਬੀਰ) 3. ਵ੍ਯ. ਸ਼ੋਕ ਅਤੇ ਦੁੱਖ ਬੋਧਕ ਸ਼ਬਦ. “ਹੈ ਹੈ ਕਰਕੇ ਓਹ ਕਰੇਨਿ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|