Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hæraṫ⒤. ਹੈਰਾਨੀ, ਅਚੰਭਾ। astonishment. ਉਦਾਹਰਨ: ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ ॥ Raga Goojree 5, 14, 1:2 (P: 498).
|
SGGS Gurmukhi-English Dictionary |
astonishment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹੈਰਤ) ਅ਼. [حَیرت] ਹ਼ੈਰਤ. ਨਾਮ/n. ਹੈਰਾਨੀ. ਆਸ਼ਚਰਯਤਾ. “ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ.” (ਗੂਜ ਮਃ ੫) ਉਨ੍ਹਾਂ ਦੀ ਹੈਰਤ ਦੀ ਕੁਛ ਹੱਦ ਨਾ ਰਹੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|