Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ho. 1. ਸੰਬੋਧ ਵਾਚਕ, ਹੇ, ਹੇ ਭਾਈ। 2. ਹੈ (‘ਦਰਪਣ’ ਇਸ ਦੇ ਅਰਥ ‘ਹੇ ਭਾਈ’ ਕਰਦਾ ਹੈ)। 1. Oh! O!. 2. is, have. ਉਦਾਹਰਨਾ: 1. ਤਿਸੈ ਪਰਾਪਤਿ ਭਾਈ ਹੋ ਜਿਸੁ ਦੇਵੈ ਪ੍ਰਭੁ ਆਪਿ ॥ Raga Sireeraag 5, 78, 4:1 (P: 45). ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ॥ Raga Dhanaasaree, Naamdev, 4, 3:5 (P: 694). ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥ (ਹੇ ਭਾਈ). Raga Parbhaatee, Kabir, 5, 1:1 (P: 1350). 2. ਸਭਹੂ ਕੋ ਰਸੁ ਹਰਿ ਹੋ ॥ Raga Gaurhee 5, 155, 1:1 (P: 213). ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ Raga Sorath, Naamdev, 2, 1:1 (P: 657).
|
SGGS Gurmukhi-English Dictionary |
1. oh! 2. is, are, have, has. 3. be, happen. 4. by being. 5. (auxillary v) happens, is done.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
aux.v. nominative of ਹੋਣਾ be (for second person pl.) are.
|
Mahan Kosh Encyclopedia |
ਕ੍ਰਿ. ਭਵਤੁ. ਹੋਵੇ। 2. ਸੰ. ਵ੍ਯ. ਸੰਬੋਧਨ. “ਲਾਲਚ ਛੋਡਹੁ ਅੰਧਹੋ!” (ਆਸਾ ਅ: ਮਃ ੧) 3. ਭਵਿਸ਼੍ਯਤ ਬੋਧਕ. “ਮੁਝ ਤੇ ਕਛੂ ਨ ਹੂਆ, ਹੋ ਨ.” (ਆਸਾ ਛੰਤ ਮਃ ੫) 4. ਅਚਰਜ ਬੋਧਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|