Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoᴺḋaa. ਜੋ ਕਹੇ ‘ਮੈਂ ਹਾਂ’, ਆਪਣੀ ਹੋਂਦ ਤੋਂ ਚੇਤੰਨ, ਆਪਣੀ ਨਵੇਕਲੀ ਹੋਂਦ ਤੋਂ ਚੇਤੰਨ। egoist. ਉਦਾਹਰਨ: ਹੋਂਦਾ ਫੜੀਅਗੁ ਨਾਨਕ ਜਾਣੁ ॥ Raga Malaar 1, Vaar 24, Salok, 1, 2:7 (P: 1289).
|
SGGS Gurmukhi-English Dictionary |
egoist.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹੋਦਾ) ਵਿ. ਮੌਜੂਦ. ਉਪਸਿ੍ਥਿਤ. “ਘਰਿ ਹੋਦਾ ਪੁਰਖੁ ਨ ਪਛਾਣਿਆ.” (ਸ੍ਰੀ ਮਃ ੩) 2. ਹੁੰਦਾ. ਬਣਦਾ. ਆਪਣੇ ਤਾਈਂ ਅਭਿਮਾਨ ਸਹਿਤ ਮੰਨਦਾ. “ਹੋਂਦਾ ਫੜੀਅਗੁ ਨਾਨਕ ਜਾਣੁ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|