Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ho-i-baa. ਹੁੰਦਾ ਹੈ। happens, come to pass. ਉਦਾਹਰਨ: ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥ Raga Parbhaatee 1, 8, 1:2 (P: 1329).
|
Mahan Kosh Encyclopedia |
ਹੋਣ ਵਾਲਾ. ਹੋਣ ਯੋਗ। 2. ਹੋਇਗਾ. ਹੋਵੇਗਾ। 3. ਹੁੰਦਾ ਹੈ. “ਜੋ ਕਿਛੁ ਕਰਹਿ ਸੋਈ ਪਰੁ ਹੋਇਬਾ.” (ਪ੍ਰਭਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|