Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoṇaa. ਵਾਪਰਨਾ, ਘਟਨਾ; ਹੋਣ ਯੋਗ ਕਰਮ। happen; appropriate action. ਉਦਾਹਰਨ: ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥ Raga Maajh 5, 19, 2:3 (P: 100). ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥ (ਹੋਣ ਯੋਗ ਕਰਮ). Raga Gaurhee 5, 123, 2:2 (P: 205).
|
English Translation |
v.i. to be, exist, happen, occur, befall, come about, take place, come to pass; to be born.
|
Mahan Kosh Encyclopedia |
ਕ੍ਰਿ. ਭੂ. ਭਵਨ. ਹੋਣਾ। 2. ਹੋਣ ਯੋਗ ਕਰਮ. “ਹੋਣਾ ਸਾ ਸੋਈ ਫੁਨਿ ਹੋਸੀ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|