Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
honaa. 1. ਜੋ ਆਵਸ਼ਕ ਹੈ, ਜੋ ਹੋਣਾ ਹੀ ਹੈ। 2. ਹੋ ਜਾਂਦੇ ਹਨ। 1. is to be, inevitable. 2. rendered, become. ਉਦਾਹਰਨਾ: 1. ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥ Raga Gaurhee, Kabir, 63, 1:2 (P: 337). 2. ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥ Raga Kaanrhaa 4, Vaar 5:2 (P: 1315).
|
Mahan Kosh Encyclopedia |
ਦੇਖੋ- ਹੋਣਾ. “ਹੋਨਾ ਹੈ ਸੋ ਹੋਈ ਹੈ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|