Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
horee. 1. ਹੋਰਨਾ। 2. ਹੋਰ ਕੋਈ। 3. ਹੋੜੀ, ਰੋਕੀ, ਵਰਜੀ ਹਟਾਈ। 1. some other. 2. no other, any other. 3. checked. ਉਦਾਹਰਨਾ: 1. ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥ Raga Sireeraag 4, Vaar 12, Salok, 3, 2:8 (P: 87). 2. ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥ Raga Gaurhee 5, 134, 1:1 (P: 208). 3. ਮੋਹਨੀ ਮੋਹਤ ਰਹੈ ਨ ਹੋਰੀ ॥ Raga Saarang 5, 60, 1:1 (P: 1216).
|
SGGS Gurmukhi-English Dictionary |
1. some other. 2. no other, any other. 3. checked.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਰਜਨ ਕੀਤੀ. ਰੋਕੀ. ਹੋੜੀ. “ਮੋਹਨੀ ਮੋਹਤ ਰਹੈ ਨ ਹੋਰੀ.” (ਸਾਰ ਮਃ ੫) 2. ਹੋਰਸ ਔਰ ਸਾਥ. “ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ.” (ਮਃ ੩ ਵਾਰ ਸ੍ਰੀ) 3. ਦੇਖੋ- ਹੋਲੀ. “ਸ਼੍ਯਾਮ ਕਹ੍ਯੋ ਹਮ ਖੇਲਹਿਂ ਹੋਰੀ.” (ਕ੍ਰਿਸਨਾਵ) 4. ਅਹੋ ਅਲੀ! “ਗ੍ਵਾਰਨਿ ਯੌਂ ਕਹ੍ਯੋ ਹੋਰੀ!” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|