Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
hovan⒤. 1. ਹੋਣ, ਹੋਂ ਵਿਚ ਆਉਂਦੇ ਹਨ। 2. ਕੋਲ ਹੋਣ। 1. come to pass, happen; come into existence. 2. possess, have.  ਉਦਾਹਰਨਾ:  1.  ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ (ਹੋਂਦ ਵਿਚ ਆਉਂਦੇ ਹਨ). Japujee, Guru Nanak Dev, 2:1 (P: 1).  ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨਿ ਨਾਨਕ ਸਭੋ ਜਾਉ ॥ (ਹੋਣ, ਬਣ ਜਾਣ). Raga Maajh 1, Vaar 9ਸ, 1, 4:2 (P: 142).  ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ (ਹੋਣ). Raga Soohee 3, Vaar 13, Salok, 1, 2:1 (P: 789).  2.  ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ ॥ (ਕੋਲ ਹੋਣ). Raga Soohee 1, Chhant 4, 3:2 (P: 765/66).
 |   
 | SGGS Gurmukhi-English Dictionary |  
(aux. v.) happen, be, exist, have.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 ਹੁੰਦੇ ਹਨ. “ਹੁਕਮੀ ਹੋਵਨਿ ਆਕਾਰ.” (ਜਪੁ). Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |