Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hohaa. ਹੋਇਆ। is, abides. ਉਦਾਹਰਨ: ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥ Raga Raamkalee 5, Vaar 7ਸ, 5, 2:13 (P: 961).
|
Mahan Kosh Encyclopedia |
ਭਵਿਤ. ਹੁੰਦਾ ਹੈ. “ਮਨੂਰਹੁ ਕੰਚਨ ਹੋਹਾ.” (ਵਾਰ ਰਾਮ ੨ ਮਃ ੫) 2. ਨਾਮ/n. ਧੱਕਾ. “ਬਹੁੜਿ ਨ ਮਾਇਆ ਹੋਹਿਆ.” (ਸ੍ਰੀ ਛੰਤ ਮਃ ੫) 3. ਹਲੋਰਾ. ਹੂਟਾ। 4. ਲਹਿਰ. ਤਰੰਗ. “ਜੈਸੇ ਮਹਾ ਸਾਗਰ ਹੋਹੇ.” (ਸਾਰ ਮਃ ੫ ਪੜਤਾਲ) 5. ਇੱਕ ਛੰਦ. ਇਸ ਦਾ ਨਾਉਂ “ਸੁਧੀ” ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ- ਜ ਗ. ।ऽ।, ऽ. ਉਦਾਹਰਣ- ਟੁਟੇ ਪਰੇ। ਨਵੇਂ ਮੁਰੇ। ਅਸੰ ਧਰੇ। ਰਿਸੰ ਭਰੇ॥ (ਰਾਮਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|