Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ho-hi. 1. ਹੋਵਣ, ਹੋਣ। 2. ਹੋਵੇ, ਹੋਏ। 3. ਹੋ ਜਾਵੋ। 4. ਹਨ। 1. may possess/have. 2. be. 3. shall be. 4. are. ਉਦਾਹਰਨਾ: 1. ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ Japujee, Guru Nanak Dev, 1:4 (P: 1). ਹਸਤ ਪੁਨੀਤ ਹੋਹਿ ਤਤਕਾਲ ॥ (ਹੋਣਗੇ). Raga Gaurhee 5, 97, 1:1 (P: 185). 2. ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ Raga Sireeraag 1, 1, 1:1 (P: 14). ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥ (ਹੋ ਜਾਂਦੇ ਹਨ). Raga Sorath 9, 1, 1:1 (P: 631). ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥ (ਸੁੱਖੀ ਹੋਵੇਂਗਾ). Raga Dhanaasaree 4, 8, 1:1 (P: 669). 3. ਹੋਹਿ ਅਚਿੰਤੁ ਬਸੈ ਸੁਖ ਨਾਲਿ ॥ Raga Gaurhee 5, Sukhmanee 19, 7:3 (P: 289). 4. ਜੋ ਹਰਿ ਹਰੇ ਸੁ ਹੋਹਿ ਨ ਆਨਾ ॥ Raga Gaurhee, Kabir, Asatpadee 37, 2:1 (P: 330). ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥ (ਹੁੰਦੇ ਹਨ). Raga Gond 5, 6, 1:3 (P: 863).
|
SGGS Gurmukhi-English Dictionary |
1. possess, have. 2. (aux. v.) happen, be, shall be, are, is.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹੁੰਦਾ ਹੈ। 2. ਹੋਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|