Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haᴺḋhæ. 1. ਫਿਰੇ, ਫਿਰਕੇ, ਟਕਰਾਂ ਮਾਰੇ/ਮਾਰਕੇ। 2. ਹੰਢਦਾ ਹੈ, ਚਲਦਾ ਹੈ। 1. roams, wanders; goes about. 2. lasts. ਉਦਾਹਰਨਾ: 1. ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥ (ਫਿਰੇ). Raga Gaurhee 4, Vaar 8ਸ, 4, 2:4 (P: 303). ਜੋਗੀ ਜੁਗਤਿ ਗਵਾਈ ਹੰਢੈ ਪਾਖੰਡਿ ਜੋਗੁ ਨ ਪਾਈ ॥ (ਫਿਰਕੇ). Raga Raamkalee 3, Asatpadee 2, 10:1 (P: 909). ਹੰਢੈ ਊਂਨ ਕਤਾਇਦਾ ਪੈਧਾ ਲੋੜੇ ਪਟੁ ॥ Salok, Farid, 23:2 (P: 1379). 2. ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥ Raga Raamkalee 3, Vaar 19ਸ, 1, 1:6 (P: 955).
|
SGGS Gurmukhi-English Dictionary |
1. wander(s) around, makes efforts for. 2. lasts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|