Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haᴺṫ. 1. ਦੂਰ ਕਰਨ ਵਾਲਾ, ਮਾਰਣ ਵਾਲਾ। 2. ਦੂਰ ਹੋਣੇ, ਮਿਟਣੇ। 1. destroyer. 2. efface, obliterate. ਉਦਾਹਰਨਾ: 1. ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥ Raga Raamkalee 5, Rutee Salok, 1:5 (P: 927). 2. ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥ Raga Maalee Ga-orhaa 5, 4, 3:4 (P: 987).
|
SGGS Gurmukhi-English Dictionary |
1. destroyer. 2. destroys; are destroyed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. हन्त. ਵ੍ਯ. ਆਨੰਦ। 2. ਦੁੱਖ. ਪੀੜ। 3. ਅਬ. ਹੁਣ। 4. ਭੋਜਨ ਸਮੇ ਅਭ੍ਯਾਗਤਾਂ ਲਈ ਜੋ ਧਰਮਅਰਥ ਅੰਨ ਅਰਪਿਆ ਜਾਵੇ, ਉਸ ਸਮੇ “ਹੰਤ” ਸ਼ਬਦ ਕਹਿਣਾ ਹਿੰਦੂਆਂ ਲਈ ਵਿਧਾਨ ਹੈ. ਦੇਖੋ- ਕਾਤ੍ਯਾਯਨ, ਖੰਡ ੧੩, ਸ਼ ੧੨। 5. ਦੇਖੋ- ਹਤ. “ਦੋਖ ਸਭੈ ਹੀ ਹੰਤ.” (ਮਾਝ ਦਿਨਰੈਣ) ਸਰਵੇ ਦੋਸ਼ਾ ਹਤਾ:। 6. ਸੰ. हन्तृ- ਹੰਤ੍ਰਿ. ਮਾਰਨ ਵਾਲਾ. ਵਿਨਾਸ਼ਕ. “ਸਰਬ ਪਾਪਾ ਹੰਤ ਜੀਉ.” (ਰਾਮ ਰੁਤੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|