Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haᴺsaa. 1. ਹੰਸ, ਵੱਡਾ/ਮਹਾਂ ਪਵਿਤਰ ਬੁੱਧ ਵਾਲਾ। 2. ਗੁਰਮੁੱਖ। 3. ਆਤਮਾ, ਮਨ। 1. swan, pious man, man with higher thinking. 2. swan viz., Guru-oriented. 3. swan viz., soul, mind. ਉਦਾਹਰਨਾ: 1. ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ (ਵੱਡਾ/ਮਹਾਂ ਪਵਿਤਰ ਬੁੱਧ ਵਾਲਾ). Raga Vadhans 1, Chhant 2, 7:6 (P: 567). ਗੋਵਿੰਦੁ ਊਜਲੁ ਊਜਲ ਹੰਸਾ ॥ Raga Maajh 3, Asatpadee 21, 1:1 (P: 121). ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ (ਵੱਡਾ ਹੰਸ). Raga Vadhans 1, Chhant 2, 7:6 (P: 567). 2. ਨਿਰਮਲ ਹੰਸਾ ਪ੍ਰੇਮ ਪਿਆਰਿ ॥ Raga Maajh 3, Asatpadee 32, 5:1 (P: 128). 3. ਉਡੈ ਨ ਹੰਸਾ ਪੜੈ ਨ ਕੰਧੁ ॥ Raga Raamkalee, Guru Nanak Dev, Sidh-Gosat, 16:2 (P: 939). ਨਿਰਮਲ ਕਾਇਆ ਊਜਲ ਹੰਸਾ ॥ Raga Maaroo 1, Solhaa 14, 16:1 (P: 1034).
|
SGGS Gurmukhi-English Dictionary |
1. swan. 2. superior/superb being, Guru oriented, virtuous. 3. soul. 4. I am Him.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹੰਸ ਵਾਲਾ, ਬ੍ਰਹਮਾ. “ਤਾਚੇ ਹੰਸਾ ਸਗਲੇ ਜਨਾ.” (ਧਨਾ ਨਾਮਦੇਵ) ਉਸ ਤੋਂ ਬ੍ਰਹਮਾ (ਰਜੋਗੁਣ), ਉਸ ਤੋਂ ਸਗਲੇ ਜਨਾ। 2. ਜੀਵਾਤਮਾ. “ਹੰਸਾ ਸਰਵਰ ਕਾਲ ਸਰੀਰ.” (ਗਉ ਕਬੀਰ) 3. ਸੋਹੰ ਦਾ ਉਲਟ. ਹੰ (ਮੈ) ਸਾ (ਉਹ). “ਨਾਨਕ ਸੋਹੰ ਹੰਸਾ ਜਪੁ ਜਾਪਹੁ.” (ਮਃ ੧ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|