Sri Guru Granth Sahib Ji, English Translation by Dr. Sant Singh Khalsa, MD; Phonetic Transliteration by Dr. Kulbir Singh Thind, MD |
280 ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥ Naanak sanṫ bʰaavæ ṫaa o▫é bʰee gaṫ paahi. ||2|| O Nanak! If it pleases the Saint, even then, he may be saved. ||2|| ਸੰਤ ਕਾ ਨਿੰਦਕੁ ਮਹਾ ਅਤਤਾਈ ॥ Sanṫ kaa ninḋak mahaa aṫṫaa▫ee. The slanderer of the Saint is the worst evil-doer. ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥ Sanṫ kaa ninḋak kʰin tikan na paa▫ee. The slanderer of the Saint has not even a moment’s rest. ਸੰਤ ਕਾ ਨਿੰਦਕੁ ਮਹਾ ਹਤਿਆਰਾ ॥ Sanṫ kaa ninḋak mahaa haṫi▫aaraa. The slanderer of the Saint is a brutal butcher. ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥ Sanṫ kaa ninḋak parmésur maaraa. The slanderer of the Saint is cursed by the Transcendent Lord. ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥ Sanṫ kaa ninḋak raaj ṫé heen. The slanderer of the Saint has no kingdom. ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥ Sanṫ kaa ninḋak ḋukʰee▫aa ar ḋeen. The slanderer of the Saint becomes miserable and poor. ਸੰਤ ਕੇ ਨਿੰਦਕ ਕਉ ਸਰਬ ਰੋਗ ॥ Sanṫ ké ninḋak ka▫o sarab rog. The slanderer of the Saint contracts all diseases. ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥ Sanṫ ké ninḋak ka▫o saḋaa bijog. The slanderer of the Saint is forever separated. ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥ Sanṫ kee ninḋaa ḋokʰ mėh ḋokʰ. To slander a Saint is the worst sin of sins. ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥ Naanak sanṫ bʰaavæ ṫaa us kaa bʰee ho▫é mokʰ. ||3|| O Nanak! If it pleases the Saint, then even this one may be liberated. ||3|| ਸੰਤ ਕਾ ਦੋਖੀ ਸਦਾ ਅਪਵਿਤੁ ॥ Sanṫ kaa ḋokʰee saḋaa apviṫ. The slanderer of the Saint is forever impure. ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥ Sanṫ kaa ḋokʰee kisæ kaa nahee miṫ. The slanderer of the Saint is nobody’s friend. ਸੰਤ ਕੇ ਦੋਖੀ ਕਉ ਡਾਨੁ ਲਾਗੈ ॥ Sanṫ ké ḋokʰee ka▫o daan laagæ. The slanderer of the Saint shall be punished. ਸੰਤ ਕੇ ਦੋਖੀ ਕਉ ਸਭ ਤਿਆਗੈ ॥ Sanṫ ké ḋokʰee ka▫o sabʰ ṫi▫aagæ. The slanderer of the Saint is abandoned by all. ਸੰਤ ਕਾ ਦੋਖੀ ਮਹਾ ਅਹੰਕਾਰੀ ॥ Sanṫ kaa ḋokʰee mahaa ahaⁿkaaree. The slanderer of the Saint is totally egocentric. ਸੰਤ ਕਾ ਦੋਖੀ ਸਦਾ ਬਿਕਾਰੀ ॥ Sanṫ kaa ḋokʰee saḋaa bikaaree. The slanderer of the Saint is forever corrupt. ਸੰਤ ਕਾ ਦੋਖੀ ਜਨਮੈ ਮਰੈ ॥ Sanṫ kaa ḋokʰee janmæ maræ. The slanderer of the Saint must endure birth and death. ਸੰਤ ਕੀ ਦੂਖਨਾ ਸੁਖ ਤੇ ਟਰੈ ॥ Sanṫ kee ḋookʰnaa sukʰ ṫé taræ. The slanderer of the Saint is devoid of peace. ਸੰਤ ਕੇ ਦੋਖੀ ਕਉ ਨਾਹੀ ਠਾਉ ॥ Sanṫ ké ḋokʰee ka▫o naahee tʰaa▫o. The slanderer of the Saint has no place of rest. ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥ Naanak sanṫ bʰaavæ ṫaa la▫é milaa▫é. ||4|| O Nanak! If it pleases the Saint, then even such a one may merge in union. ||4|| ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ Sanṫ kaa ḋokʰee aḋʰ beech ṫé tootæ. The slanderer of the Saint breaks down mid-way. ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥ Sanṫ kaa ḋokʰee kiṫæ kaaj na pahoochæ. The slanderer of the Saint cannot accomplish his tasks. ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥ Sanṫ ké ḋokʰee ka▫o uḋi▫aan bʰarmaa▫ee▫æ. The slanderer of the Saint wanders in the wilderness. ਸੰਤ ਕਾ ਦੋਖੀ ਉਝੜਿ ਪਾਈਐ ॥ Sanṫ kaa ḋokʰee ujʰaṛ paa▫ee▫æ. The slanderer of the Saint is misled into desolation. ਸੰਤ ਕਾ ਦੋਖੀ ਅੰਤਰ ਤੇ ਥੋਥਾ ॥ Sanṫ kaa ḋokʰee anṫar ṫé ṫʰoṫʰaa. The slanderer of the Saint is empty inside, ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥ Ji▫o saas binaa mirṫak kee loṫʰaa. like the corpse of a dead man, without the breath of life. ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥ Sanṫ ké ḋokʰee kee jaṛ kichʰ naahi. The slanderer of the Saint has no heritage at all. ਆਪਨ ਬੀਜਿ ਆਪੇ ਹੀ ਖਾਹਿ ॥ Aapan beej aapé hee kʰaahi. He himself must eat what he has planted. ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥ Sanṫ ké ḋokʰee ka▫o avar na raakʰanhaar. The slanderer of the Saint cannot be saved by anyone else. ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥ Naanak sanṫ bʰaavæ ṫaa la▫é ubaar. ||5|| O Nanak! If it pleases the Saint, then even he may be saved. ||5|| ਸੰਤ ਕਾ ਦੋਖੀ ਇਉ ਬਿਲਲਾਇ ॥ Sanṫ kaa ḋokʰee i▫o billaa▫é. The slanderer of the Saint bewails like this - ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥ Ji▫o jal bihoon machʰulee ṫaṛafṛaa▫é. like a fish, out of water, writhing in agony. ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥ Sanṫ kaa ḋokʰee bʰookʰaa nahee raajæ. The slanderer of the Saint is hungry and is never satisfied, ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥ Ji▫o paavak eeḋʰan nahee ḋʰaraapæ. as fire is not satisfied by fuel. ਸੰਤ ਕਾ ਦੋਖੀ ਛੁਟੈ ਇਕੇਲਾ ॥ Sanṫ kaa ḋokʰee chʰutæ ikélaa. The slanderer of the Saint is left all alone, ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥ Ji▫o boo▫aaṛ ṫil kʰéṫ maahi ḋuhélaa. like the miserable barren sesame stalk abandoned in the field. ਸੰਤ ਕਾ ਦੋਖੀ ਧਰਮ ਤੇ ਰਹਤ ॥ Sanṫ kaa ḋokʰee ḋʰaram ṫé rahaṫ. The slanderer of the Saint is devoid of faith. ਸੰਤ ਕਾ ਦੋਖੀ ਸਦ ਮਿਥਿਆ ਕਹਤ ॥ Sanṫ kaa ḋokʰee saḋ miṫʰi▫aa kahaṫ. The slanderer of the Saint constantly lies. ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥ Kiraṫ ninḋak kaa ḋʰur hee pa▫i▫aa. The fate of the slanderer is preordained from the very beginning of time. ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥ Naanak jo ṫis bʰaavæ so▫ee ṫʰi▫aa. ||6|| O Nanak! Whatever pleases God’s Will comes to pass. ||6|| ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥ Sanṫ kaa ḋokʰee bigaṛ roop ho▫é jaa▫é. The slanderer of the Saint becomes deformed. ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥ Sanṫ ké ḋokʰee ka▫o ḋargėh milæ sajaa▫é. The slanderer of the Saint receives his punishment in the Court of the Lord. ਸੰਤ ਕਾ ਦੋਖੀ ਸਦਾ ਸਹਕਾਈਐ ॥ Sanṫ kaa ḋokʰee saḋaa sahkaa▫ee▫æ. The slanderer of the Saint is eternally in limbo. ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥ Sanṫ kaa ḋokʰee na maræ na jeevaa▫ee▫æ. He does not die, but he does not live either. ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥ Sanṫ ké ḋokʰee kee pujæ na aasaa. The hopes of the slanderer of the Saint are not fulfilled. ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥ Sanṫ kaa ḋokʰee utʰ chalæ niraasaa. The slanderer of the Saint departs disappointed. ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥ Sanṫ kæ ḋokʰ na ṫaristæ ko▫é. Slandering the Saint, no one attains satisfaction. ਜੈਸਾ ਭਾਵੈ ਤੈਸਾ ਕੋਈ ਹੋਇ ॥ Jæsaa bʰaavæ ṫæsaa ko▫ee ho▫é. As it pleases the Lord, so do people become; ਪਇਆ ਕਿਰਤੁ ਨ ਮੇਟੈ ਕੋਇ ॥ Pa▫i▫aa kiraṫ na métæ ko▫é. no one can erase their past actions. ਨਾਨਕ ਜਾਨੈ ਸਚਾ ਸੋਇ ॥੭॥ Naanak jaanæ sachaa so▫é. ||7|| O Nanak! The True Lord alone knows all. ||7|| ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ Sabʰ gʰat ṫis ké oh karnæhaar. All hearts are His; He is the Creator. ਸਦਾ ਸਦਾ ਤਿਸ ਕਉ ਨਮਸਕਾਰੁ ॥ Saḋaa saḋaa ṫis ka▫o namaskaar. Forever and ever, I bow to Him in reverence. ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ Parabʰ kee usṫaṫ karahu ḋin raaṫ. Praise God, day and night. ਤਿਸਹਿ ਧਿਆਵਹੁ ਸਾਸਿ ਗਿਰਾਸਿ ॥ Ṫisėh ḋʰi▫aavahu saas giraas. Meditate on Him with every breath and morsel of food. ਸਭੁ ਕਛੁ ਵਰਤੈ ਤਿਸ ਕਾ ਕੀਆ ॥ Sabʰ kachʰ varṫæ ṫis kaa kee▫aa. Everything happens as He wills. ਜੈਸਾ ਕਰੇ ਤੈਸਾ ਕੋ ਥੀਆ ॥ Jæsaa karé ṫæsaa ko ṫʰee▫aa. As He wills, so people become. ਅਪਨਾ ਖੇਲੁ ਆਪਿ ਕਰਨੈਹਾਰੁ ॥ Apnaa kʰél aap karnæhaar. He Himself is the play, and He Himself is the actor. ਦੂਸਰ ਕਉਨੁ ਕਹੈ ਬੀਚਾਰੁ ॥ Ḋoosar ka▫un kahæ beechaar. Who else can speak or deliberate upon this? |
Sri Guru Granth Sahib Ji, English Translation by Dr. Sant Singh Khalsa, MD; Phonetic Transliteration by Dr. Kulbir Singh Thind, MD |